Punjabi Latest Song 2021yodhe | Gurbaksh sonki , Ranjit Singh Rana (SAHIB) Presenting new Punjabi video song of 2021 “Yodhe ” sung by Gurbaksh sonki from his latest punjabi album Yodhe . The music of New Punjabi Song is given by Romey Singh while lyrics by Ranjit Singh Rana (SAHIB). Enjoy and stay connected with us !
♪Song – yodhe
♪Singer – Gurbaksh Shonki
♪Lyrics – Ranjit Singh Rana (SAHIB)
♪Music – Romey Singh
♪Directed By – Balbir Begampuri
♪ Dop -Vishal
♪Project By – Raj Matfallu
♪Production – Prime Beat
♪Line Production – Raj Matfallu
♪Music Label – Prime Beat New Zealand
Prime Beat New Zealand • YODHE https://open.spotify.com/track/7b1H3UFSxYp0zZrNfdqfrM
https://music.apple.com/nz/album/yodhe-single/1579746923
https://music.apple.com/nz/album/yodhe-single/1579746923
YODHE https://www.amazon.com/dp/B09BWPNGC9/ref=cm_sw_r_awdo_navT_a_8D49MZJGFJTJA96WNW25
https://distrokid.com/hyperfollow/primebeatnewzealand/yodhe-3
#SikhRegiment #SaragarhiDay #yodhe #primebeatnewzealand
#punjabisong #punjabi #punjabisongs #punjab #punjabisinger #punjabimusic #punjabistatus #sidhumoosewala #pollywood #karanaujla #punjabiwedding #punjabisingers #jatt #chandigarh #punjabimodel #punjabisuits #love #punjabisuit #punjabiswag #bollywood #tiktok #instagram #music #tadka #parmishverma #amritsar #punjabistars #jattlife #punjabivideos #bhfyp
gurbaksh shonki yodhel,gurbaksh shonki sad songs,Gurbaksh sonki Devotional song yodhe 2021,yodhe latest song 2021,new song yodhe 2021,gurbaksh shonki new song yodhe el,gurbaksh shonki songs,best of gurbaksh shonki,evergreen songs gurbaksh shonki,gurbax shonki sad songs,gurbaksh,new punjabi songs 2021,gurbaksh shonki songs 2021,gurbax shonki songs,latest punjabi songs 2021,gurbaksh shonki song,gurbax shonki new songs,hits of gurbaksh shonki,gurbaksh shonki all song,gurbaksh shonki sad song,gurbaksh shonki hits,sad song of gurbaksh shonki
ਰਣਜੀਤ ਸਿੰਘ ਰਾਣਾ (ਸਾਹਿਬ) ਦੀ ਕਲਮ ਤੋਂ ਗੀਤ :
‘ਜਾਨ ਦੀ ਬਾਜ਼ੀ’
ਸੀਸ ਤਲੀ ‘ਤੇ ਧਰ ਕੇ ਖੰਡੇ ਫੜ ਜਾਂਦੇ।
ਜਾਨ ਦੀ ਬਾਜ਼ੀ ਲਾ ਕੇ ਯੋਧੇ ਲੜ ਜਾਂਦੇ।…
ਹਾਥੀਆਂ ਵਰਗੇ ਜੁੱਸੇ, ਜਿਗਰੇ ਸ਼ੇਰਾਂ ਦੇ।
ਬਾਜਾਂ ਵਰਗੀ ਫੁਰਤੀ, ਕੰਮ ਦਲੇਰਾਂ ਦੇ।
ਪੈਰ ਪਿਛਾਂਹ ਨਾ ਪਾਉਂਦੇ ਜਿੱਥੇ ਅੜ ਜਾਂਦੇ।
ਜਾਨ ਦੀ ਬਾਜ਼ੀ ਲਾ ਕੇ ਯੋਧੇ ਲੜ ਜਾਂਦੇ।…
ਦੇਸ਼-ਕੌਮ ‘ਤੇ ਜਦ ਬਣਦੀ ਹੈ ਭੀੜ ਕਦੇ।
ਭੁੱਲ ਜਾਂਦੇ ਨੇ ਸੂਰੇ ਨਿੱਜ ਦੀ ਪੀੜ ਤਦੇ।
ਦੁਸ਼ਮਣ ਅੱਗੇ ਛਾਤੀ ਤਣ ਕੇ ਖੜ੍ਹ ਜਾਂਦੇ।
ਜਾਨ ਦੀ ਬਾਜ਼ੀ ਲਾ ਕੇ ਯੋਧੇ ਲੜ ਜਾਂਦੇ।…
ਆਨ-ਸ਼ਾਨ ਨਾਲ ਜੀਣਾ ਸਾਡੀ ਆਦਤ ਹੈ।
ਵੱਡਿਆਂ ਦੀ ਵਡਿਆਈ ਸੱਚ ਸ਼ਹਾਦਤ ਹੈ।
ਜੋ ਟਾਹਣੀ ਨਾਲ਼ੋਂ ਟੁੱਟਦੇ ਪੱਤੇ ਝੜ ਜਾਂਦੇ।
ਜਾਨ ਦੀ ਬਾਜ਼ੀ ਲਾ ਕੇ ਯੋਧੇ ਲੜ ਜਾਂਦੇ।…
ਕੌਮ ਹੁੰਦੀ ਕਰਜਾਈ ਆਪਣੇ ਸ਼ਹੀਦਾਂ ਦੀ।
ਜੋ ਬੱਤੀ ਬਲਦੀ ਰੱਖਦੇ ਸਦਾ ਉਮੀਦਾਂ ਦੀ।
ਉਹ ਹੱਸਦੇ ਹੱਸਦੇ ‘ਰਾਣੇ’ ਸੂਲੀ ਚੜ੍ਹ ਜਾਂਦੇ।
ਜਾਨ ਦੀ ਬਾਜ਼ੀ ਲਾ ਕੇ ਯੋਧੇ ਲੜ ਜਾਂਦੇ।…
ਸੀਸ ਤਲੀ ‘ਤੇ ਧਰ ਕੇ ਖੰਡੇ ਫੜ ਜਾਂਦੇ।
ਜਾਨ ਦੀ ਬਾਜ਼ੀ ਲਾ ਕੇ ਯੋਧੇ ਲੜ ਜਾਂਦੇ।…
Lyrics :
Ranjit Singh Rana (Sahib)
Like || Share || Spread || Love Enjoy & stay connected with us! • Subscribe to Prime Beat New Zealand :
https://youtube.com/c/PrimeBeatNewZealandR
Check out Prime Beat Newzealand on #SoundCloud https://soundcloud.app.goo.gl/NpnP6x69sJbb2d9SA
https://www.facebook.com/Prime-Beat-New-Zealand-127761632145004/
https://www.iheart.com/artist/prime-beat-new-zealand-36501916/albums/kasoor-139410640/
Instagram: @primebeatnewzealand
twitter:@Beatzealand
Contact for any queries at ,+64 27 388 6053 or email
Email :Primebeatrecords@Gmail.com