Fikar Kari Na Ammiye (Trailer) | Ranjit Bawa | Babbu | Desi Crew | Teji Sandhu | punjabi Song 2021



Singer / Composer: Ranjit Bawa
Lyrcis: Babbu
Music: Desi Crew
Poetry: Kahlon
Special Thanks : Honey Sarkar
Video: Teji Sandhu
Editor: Mr Editor
Poster: Dhiman Productions
Stills: TJ Sidhu
Online Promotion: Baaj Media
Label: Ranjit Bawa

Poetry In Punjabi:
ਡਿਗਦੇ ਰਹੇ ਹਾਂ, ਸੱਟਾਂ ਵੀ ਖਾਦੀਆਂ
ਫੇਰ ਕਿਹੜੀ ਗੱਲ ਆ, ਤੂੰ ਸਿਖਾਇਆ ਏ ਨਾ ਮੈਨੂੰ
ਮੁੜ ਕੇ ਉੱਠਣਾ
ਹਾਰ ਦਾ ਗਮ ਵੀ ਕੀਤਾ, ਜਿੱਤ ਕੇ ਚਾਅ ਵੀ ਕੀਤੇ
ਪਰ ਚੱਲਦਾ ਰਹਿਣਾ ਟੁੱਟ ਕੇ ਜੁੜਨਾ ਤੇ ਜੁੜ ਕੇ ਫੇਰ ਟੁੱਟਣਾ
ਰੁਕਿਆ ਨਹੀ ਮੈਂ ਬੱਸ
ਲੱਭ ਰਿਹਾ ਹਾਂ ਮੈਂ, ਮੇਰੇ ਚੋਂ ਮੈਨੂੰ
ਇੱਕ ਦਿਨ ਮੈਂ ਕੱਢਾਂਗਾ, ਹਨੇਰੇ ਚੋਂ ਮੈਨੂੰ
ਇਹ ਹੌਸਲਾ, ਇਹ ਸਿਦਕ ਹੈ ਜਿਹੜਾ
ਜੇ ਥੋੜਾ ਦੇ ਦੇਵੇਂ, ਬਥੇਰੇ ਚੋਂ ਮੈਨੂੰ !!

ਕਾਹਲੋਂ !!

Digitally Powered By – Bull18 [https://www.instagram.com/Bull18Network/]

Leave a Comment

close