Sada Hakk | Aman Kalyan | Mr. Rai | Soul Rockers | Latest Punjabi Song 2021



Subscribe my Youtube Channel for more Upcoming projects–http://bit.ly/amankalyanmusic

Song Credits :
Title : Sada Hakk
Vocal: Aman Kalyan
Lyrics : Mr.Rai
Music : Soul Rockers
Video : KC creations

——————————————————
Download MP3 Song here:
https://bit.ly/3DMiL1T
——————————————————
Listen on:
Spotify:- https://spoti.fi/38EFZbY
Apple Music : https://apple.co/3kZEXxg
Itunes: https://apple.co/3jGVA19
Amazon Music: https://amzn.to/3l79nxm

TikTok Link:
https://bit.ly/38OR4HF
————————————————————
Follow on:
Facebook:- https://www.facebook.com/amankalyanofficial
Instagram:- https://www.instagram.com/amankalyanofficial/

————————————————————
Lyrics:

ਹਕੂਮਤੇ ਨੀ ਦਿਲ ਵਿੱਚ ਵਹਿਮ ਕੋਈ ਪਾਲੀ ਨਾ,
ਖੇਤੀ ਬੜੀ ਵਾਲੇ ਜਾਣ ਮੱਥਾ ਕਿਤੇ ਲਾ ਲਈ ਨਾ …
ਹਕੂਮਤੇ ਨੀ ਦਿਲ ਵਿੱਚ ਵਹਿਮ ਕੋਈ ਪਾਲੀ ਨਾ,
ਖੇਤੀ ਬੜੀ ਵਾਲੇ ਜਾਣ ਮੱਥਾ ਕਿਤੇ ਲਾ ਲਈ ਨਾ …
ਹੋ ਸਾਨੂੰ ਜ਼ੁਲਮਾਂ ਦੇ ਨਾਲ ਫੇਰ ਖਹਿਣਾ ਆਉਂਦਾ ਏ ਨੀ ਸੁਣ ਦਿੱਲੀਏ ..
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ…

ਹੋ ਸਾਡੇ ਹੀ ਬਣਾਏ ਰਾਜ ਸਾਡੇ ਉੱਤੇ ਕਰਦੇ ਨੇ,
ਸਾਡੇ ਹੀ ਖਿਲਾਫ ਫੇਰ ਮਤੇ ਪਾਸ ਕਰਦੇ ਨੇ….
ਹੋ ਸਾਡੇ ਹੀ ਬਣਾਏ ਰਾਜ ਸਾਡੇ ਉੱਤੇ ਕਰਦੇ ਨੇ,
ਸਾਡੇ ਹੀ ਖਿਲਾਫ ਫੇਰ ਮਤੇ ਪਾਸ ਕਰਦੇ ਨੇ….
ਲਾਕੇ ਧਰਨੇ ਵੀ ਸਾਨੂੰ ਫੇਰ ਬੈਣਾ ਆਉਂਦਾ ਏ ਨੀ ਸੁਣ ਦਿੱਲੀਏ …
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ…

ਹੋ ਖੰਡੇ ਦੀਆਂ ਧਾਰਾਂ ਉੱਤੇ ਜਿਹਡ਼ੇ ਰਹੇ ਨੱਚਦੇ ,
ਦਿੱਲੀਏ ਨੀ ਸੋਖੇ ਨਇਯੋ ਪੈਰ ਪਿੱਛੇ ਪੱਟਦੇ …
ਹੋ ਖੰਡੇ ਦੀਆਂ ਧਾਰਾਂ ਉੱਤੇ ਜਿਹਡ਼ੇ ਰਹੇ ਨੱਚਦੇ ,
ਦਿੱਲੀਏ ਨੀ ਸੋਖੇ ਨਇਯੋ ਪੈਰ ਪਿੱਛੇ ਪੱਟਦੇ …
ਸਾਨੂੰ ਤਾਨਾਸ਼ਾਹੀ ਰਾਜ਼ ਨਾਲ ਖਹਿਣਾ ਆਉਂਦਾ ਏ ਨੀ ਸੁਣ ਦਿੱਲੀਏ…
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ…

ਹੋ ਲਫ਼ਜ਼ਾਂ ਚ ਰਾਏ ਕਰ ਸੱਕਦਾ ਬਿਆਨ ਨੀ,
ਕਿੰਨਿਆਂ ਕਿਸਾਨਾਂ ਦੀ ਤੂੰ ਲੈ ਲਈਆਂ ਜਾਨ ਨੀ …
ਹੋ ਲਫ਼ਜ਼ਾਂ ਚ ਰਾਏ ਕਰ ਸੱਕਦਾ ਬਿਆਨ ਨੀ,
ਕਿੰਨਿਆਂ ਕਿਸਾਨਾਂ ਦੀ ਤੂੰ ਲੈ ਲਈਆਂ ਜਾਨ ਨੀ …
ਕੁਰਬਾਨੀਆਂ ਚ ਸਦਾ ਆਗੂ ਰੈਣਾ ਆਉਂਦਾ ਏ ਨੀ ਸੁਣ
ਦਿੱਲੀਏ
ਹੱਕ ਫੇਰ ਸਾਨੂੰ ਸਾਡਾ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ..
ਜੇ ਨਾ ਮੰਨੀ ਹੱਕ ਫੇਰ ਲੈਣਾ ਆਉਂਦਾ ਏ ਨੀ ਸੁਣ ਦਿੱਲੀਏ…

#amankalyan
#latestpunjabisong2021
#kisaanektazindabad

Leave a Comment

close