'ਜੇ ਸਕੂਲ ਨਾ ਖੋਲ੍ਹੇ ਗਏ ਤਾਂ ਵੋਟਾਂ ਭੁੱਲ ਜਾਣ ਸਿਆਸਤਦਾਨ'#Schoolband #Patialaprotest #Punjabelections



ਪੰਜਾਬ ਭਰ ‘ਚ ਸੜਕਾਂ ‘ਤੇ ਉੱਤਰੇ ਅਧਿਆਪਕ ਕਹਿੰਦੇ ਸਕੂਲ ਬੰਦ ਕਿਉਂ?
ਜਾਣਬੁੱਝ ਕੇ ਸਰਕਾਰ ਅਨਪੜ੍ਹ ਰੱਖਣਾ ਚਾਹੁੰਦੀ ਐ ਬੱਚਿਆਂ ਨੂੰ
ਡਰਾਮੇ ਨੇ ਕੋਰੋਨਾ ਦੇ ਨਾਮ ‘ਤੇ, ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹੈ, ਹੋਰ ਸੁਣਲੋ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਚੁੱਕਿਆ ਵੱਡਾ ਕਦਮ
ਕਿਹਾ ਸਕੂਲਾਂ ‘ਚ ਵੋਟਾਂ ਹੋ ਸਕਦੀਆਂ, ਪੜ੍ਹਾਈ ਕਿਉਂ ਨਹੀਂ ?

Leave a Comment

close