Parkash Singh Badal ਦੇ ਹਲਕੇ ਦੋ ਪਿੰਡਾਂ ਵਿਚਲਾ ਫਰਕ ਸਮਝਣ ਲਈ ਇਹ ਰਿਪੋਰਟ ਦੇਖੋ |



#Parkashsinghbadal #lambi #punjab
ਇੱਕ ਪਿੰਡ ਕੰਦੂਖੇੜਾ ਤੇ ਦੂਜਾ ਬਾਦਲ… ਪਿੰਡ ਦੋਵੇਂ ਲੰਬੀ ਹਲਕੇ ਦੇ ਹੀ ਹਨ ਪਰ ਫਰਕ ਬਹੁਤ ਹੈ…. ਦੋਵਾਂ ਪਿੰਡ ਦੀ ਸੂਰਤ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਹੜੇ ਪਿੰਡ ਦਾ ਵਿਕਾਸ ਕਿੱਥੇ ਪਹੁੰਚਿਆ ਹੈ। ਤਸਵੀਰਾਂ ਵੇਖ ਕੇ ਹੀ ਤੁਸੀਂ ਦੋਵਾਂ ਪਿੰਡਾਂ ਦਾ ਫਰਕ ਸਮਝ ਸਕਦੇ ਹੋ। ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੀ ਤਰੱਕੀ ਦੀ ਕਾਫ਼ੀ ਚਰਚਾ ਹੁੰਦੀ ਹੈ। ਪਰ ਲੰਬੀ ਦੇ ਅਹਿਮ ਪਿੰਡਾਂ ਦੀ ਤਸਵੀਰ ਪੰਜਾਬ ਦੇ ਦੂਜੇ ਪਿੰਡਾਂ ਤੋਂ ਵੱਖਰੀ ਨਹੀਂ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫਿਜ਼
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
: ਆਪਣੀ ਪਸੰਦੀਦਾ ਖਿਡਾਰਨ ਨੂੰ BBC Indian sportswoman 2021 ਬਣਾਉਣ ਲਈ ਵੋਟ ਪਾਓ, ਇੱਥੇ ਕਲਿੱਕ ਕਰੋ https://bit.ly/3GvPEA9

ਵੋਟਿੰਗ 28/02/22 ਰਾਤ 11:30 (IST) ਵਜੇ ਤੱਕ ਹੈ, ਨਿਯਮ ਤੇ ਸ਼ਰਤਾਂ ਆਨਲਾਈਨ ਮੌਜੂਦ ਹਨ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
’ coverage on Punjab Assembly elections 2022, :
https://bbc.in/3ray5jC
https://bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
Mohammed Hanif’s VLOGS, : https://bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
, : https://bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
: https://www.bbc.com/punjabi
: https://www.facebook.com/BBCnewsPunjabi
: https://www.instagram.com/bbcnewspunjabi
: https://www.twitter.com/bbcnewspunjabi

Leave a Comment

close