Motivate Punjab ਯੂ ਟਿਊਬ ਚੈਨਲ ਸਾਰੇ ਦੋਸਤਾ ਨੂੰ ਸੱਤ ਸ਼੍ਰੀ ਆਕਾਲ
Wel come to your Motivate Punjab you tube channel
About This Video:- this video information upcoming punjabi movie qismat 3 qismat 3 movie actor and writer jagdeep sidhu talking movie making
#ammyvirk
#qismat3
#MotivatePunjab
#qismat2
#qismat
#sargunmehta
#pollywoodnews
#punjabinews
#Punjabimusic
#punjabisong
#motivatepunjab
🙏🙏🙏🙏
ਸਾਡੇ ਚੈਨਲ ਰਹੀ ਤੁਸੀ ਪੰਜਾਬੀ ਫਿਲਮ ਇੰਡਸਟਰੀ ਦੀ ਹਰ ਇਕ ਤਾਜਾ ਜਾਣਕਾਰੀ ਲੈ ਸਕਦੇ ਹੋ। ਪੰਜਾਬੀ ਪਾਲੀਵੁੱਡ ਸਿਨੇਮਾ ਦੀ ਹਰ ਇਕ ਖਬਰ ਨਾਲ ਅਸੀਂ ਤੁਹਾਡਾ ਮਨੋਰੰਜਨ ਕਰਦੇ ਰਹਾਂਗੇ।
🙏🙏🙏🙏
Motivate Punjab ਤੇ ਦਿਖਾਈ ਕੋਈ ਵੀ ਵੀਡਿਓ । ਜੇਕਰ ਤੁਹਾਨੂੰ ਪਸੰਦ ਨਹੀਂ ਆਉਂਦੀ ਤਾਂ ਤੁਸੀ comment ਕਰ ਕੇ ਸਾਡੀ ਗਲਤੀ ਦੱਸ ਸਕਦੇ ਹੋ। ਅਸੀ ਤੁਹਾਡੇ ਲਈ ਹੀ ਵੀਡਿਓ ਬਣਾਉਣੇ ਹਾ । ਕੋਸਿਸ ਕਰਾਗੇ ਦੁਬਾਰਾ ਸਾਡੇ ਤੋਂ ਓਹ ਗਲਤੀ ਨਾ ਹੋਵੇ ।
🙏🙏🙏🙏
ਦੋਸਤੋ ਸਾਡਾ ਵੀਡਿਓ ਚ ਦਿਖਾਈ ਗਏ ਕਲਾਕਾਰ ਨਾਲ ਸਾਡਾ ਨਿੱਜੀ ਕੋਈ ਵੀ ਨਾਤਾ ਨਹੀਂ । ਤੇ ਅਸੀਂ ਸਾਰੇ ਕਲਾਕਰਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ। ਸੋਸ਼ਲ ਮੀਡੀਆ ਤੇ ਵਾਇਰਲ ਖ਼ਬਰ ਮੁਤਾਬਿਕ ਹੀ ਅਸੀਂ ਵੀਡਿਓ ਵਿਚ ਕਲਾਕਾਰ ਤੇ ਟਿੱਪਣੀ ਕਰਦੇ ਹਾਂ।
🙏🙏🙏🙏
ਸਾਡਾ ਮੇਨ ਮਕਸਦ ਸਿਰਫ਼ ਤੁਹਾਡਾ ਮਨੋਰੰਜਨ ਕਰਨਾ ਹੈ । ਤੁਹਾਡਾ ਦਿਲ ਦੁਖਾਉਣਾ। ਇਸ ਲਈ ਜੇਕਰ ਸਾਡੀ ਕਿਸੇ ਵੀਡਿਓ ਨਾਲ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਤਰ੍ਹਾਂ ਦੀ ਭਾਵਨਾ। ਨੂੰ ਠੇਸ ਪਹੁੰਚਦੀ ਹੈ। ਤਾਂ ਸਾਡਾ ਚੈਨਲ Motivate Punjab ਤੁਹਾਡੇ ਕੋਲੋ ਹੱਥ ਜੋੜ ਮਾਫ਼ੀ ਮੰਗਦਾ ਹੈ।
🙏🙏🙏🙏
ਇਕ ਵਾਰ ਫਿਰ ਸਾਰੇ ਦੋਸਤਾਂ ਨੂੰ
ਸੱਤ ਸ਼੍ਰੀ ਆਕਾਲ❤️
ਆਦਾਬ❤️
ਸਲਾਮ❤️
ਨਮਸਤੇ❤️
for business contacts :-⬇️ motivatepunjab@gmail.com
channel host :- Jatinder Jd
Think you