Music Videos

Punjabi Ginti | Counting Song 1-10 in Punjabi | Punjabi Numbers | Learning Punjabi for Kids



Counting 1-10 in Punjabi
੧, ੨, ੩, ੪
ਮੈਂ ਲਿਆਏ ਅੰਬ ਚਾਰ
੫, ੬, ੭, ੮
ਸਾਰੇ ਅੰਬ ਮੈਂ ਖਾ ਲਏ ਝੱਟ
ਇਸਦੇ ਬਾਦ ੯, ੧੦
ਪੂਰੀ ਗਿਣਤੀ ਹੋ ਗਈ ਬਸ

1,2,3,4
I got 4 mangoes
5,6,7,8
I ate all of them quick
After this 9, 10
And counting is complete

Leave a Comment

close