Special Tribute To Sidhu Moosewala –
TIBEYAN DA PUTT 2 (Full Video) Jim Zaildar – Sidhu Moose Wala | Rio Sarb | Surjeet Coder | Punjabi Song 2022
#tibeyandaputt #sidhumoosewala #tibbeyandaputtsidhumoosewalastatus #sidhumoosewalanewsong #295
Singer & Lyrics – Jim Zaildar ( Zim Zaildar )
Music – Happy Singh
Mix & Master – Happy Singh
Video By – Rio Sarb
Digitaly Managed By – Surjeet Coder
Production – Jim Zaildar Music
Online Promotions – Surjeet Coder
https://youtu.be/uRr_Cj33we8
ਮੈਂ ਆਪਣੇ ਏਸ ਗੀਤ ਰਾਹੀਂ ਮਹਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਇਨਸਾਫ ਦੀ ਮੰਗ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ , ਪਰਿਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ੇ 🙏😥😥ਅਲਵਿਦਾ 22
A Tribute to Great Legend sidhu moosewala by Jim Zaildar
ਸ਼ੇਅਰ ਜਰੂਰ ਕਰਿਓ ਇਹੀ ਸੱਚੀ ਸ਼ਰਧਾਂਜਲੀ ਹੈ
ਸਿਰਫ ਵਾਹਿਗੁਰੂ ਲਿਖ ਦੇਣਾ ਜਾਂ RIP
ਇਨਸਾਫ ਵੀ ਮੰਗੋ, ਸ਼ੇਅਰ ਵੀ ਕਰੋ 🙏🙏
#sidhumoosewala #justiceforsidhumossewala #tributetosidhumoosewala #tibbeyadaputt #tibeyadaputt #jimzaildar #sidhumoosewalarip #SidhuMooseWalaMurdercase
Facebook – https://www.facebook.com/sandeep.zaildar.3
Instagram – https://www.instagram.com/jimzaildarr
SnapChat – https://www.snapchat.com/add/jimzaildar?share_id=TApyhGwpemw&locale=en-US
Lyrics –
ਉਠੂੱਗਾ ਕੋਈ ਟਿੱਬਿਆਂ ਦਾ ਪੁੱਤ ਲਾਜ਼ਮੀਂ
ਝਾੜੀਆਂ ਚ ਸਾਡੇ ਕੋਲੋ ਲੁੱਕ ਨੀਂ ਹੋਣਾਂ
ਮੂਸੇਆਲਾ ਐਸਾ ਇਕ ਸੂਰਜ ਚੜਿਆ
ਜਿਹੜਾ ਕਦੇ ਹੁਣ ਲੋਕੋ ਛੁਪ ਨੀਂ ਹੋਣਾਂ
ਮਾਂ ਦਾ ਪੁੱਤ ਮਰੇ ਲੱਗੇ ਹਾਸਾ ਇਹਨਾਂ ਨੂੰ
ਮੌਤ ਕਿਸੇ ਦੀ ਤਾਂ ਲੱਗਦੀ ਤਮਾਛਾ ਇਹਨਾਂ ਨੂੰ
ਬਦਲਾ ਪੰਜਾਬ ਲਊ ਯਾਦ ਰੱਖਿਓ
ਗੱਭਰੂ ਪੰਜਾਬ ਦਾ ਇਹ ਚੁੱਪ ਨੀਂ ਹੋਣਾਂ
ਸਿੱਧੂ ਦੀਆਂ ਲਾਟਾਂ ਦੇ ਪਤੰਗੇ ਬਣ ਗਏ
ਤੁਸੀਂ ਰਹੋ ਚੰਗੇ ਅਸੀ ਮੰਦੇ ਬਣ ਗਏ
ਜਨਤਾ ਜ਼ਵਾਬ ਮੰਗੇ ਬੋਲੋ ਤਾਂ ਸਹੀ
ਪਾਪਾਂ ਦੀ ਸੰਦੂਕੜੀ ਨੂੰ ਖੋਲੋ ਤਾਂ ਸਹੀ
ਕਾਂਗਰਸ ,ਅਕਾਲੀ ,ਕਿਸੇ ਆਪ ਦਾ ਨਹੀਂ
ਸਾਡੇ ਸਭ ਦਾ ਪੰਜਾਬ ਥੋਡੇ ਬਾਪ ਦਾ ਨਹੀਂ
ਨਾਂ ਕੋਈ ਫਸਾਦ ਨਾਹੀਂ ਦੰਗੇ ਕਰਾਂਗੇ
ਗੰਦੀ ਸਿਆਸਤ ਦੇ ਲੀਡਰਾਂ ਨੂੰ ਨੰਗੇ ਕਰਾਂਗੇ
ਦਿੰਦੇ ਜੇ ਜਿੱਤਾ ਸ਼ਾਇਦ ਬਚ ਜਾਂਦਾ
ਵੀਰਾ
ਮਾਣਸਾ ਦੇ ਲੋਕੋ ਉਏ ਗਵਾ ਲਿਆ ਹੀਰਾ
ਰਹਿੰਦੇ ਸੀ ਕੰਮੈਟਾਂ ਵਿੱਚ ਮੰਦੇ ਬੋਲਦੇ
ਲੰਡੂਆਂ ਦਾ ਲੁਕਿਆ ਗਰੁੱਪ ਨੀਂ ਹੋਣਾਂ
Sidhu dia laata de ptange ban gae
Tu c raho chnge assi mande ban gae
Janta jwab mange bolo tn sahi
Paapan di sandookdi nu kholo tn sahi
Congress akaali kise aap da nhi
Sada sabh da punjab thode baap da nhi
Na koi fsaad na hi dange krange
Gandi syasat de leadran nu nange krange
Loko ajj dar gae gulam ho jaoge
Khas ton punjabio oye aam ho jaoge
Ethe e sirhind chamkour di garhi
Ethi kiti guru fouj khalsa kharhi
Na gundeya ton dar k punjab chhadye
Kathe ho k vairi dia jarha vadhie
Kehno o punjab hun rehn yog ni
Ehde bina hor kite sukh nhi hona
Uthuga koi tibbeya da putt lazmi
Jharhia ch sade kolo lukk ni hona
Moosewala aisa ik sooraj charheya jehrha hun loko kde chhup nhi hona
Dinde j jita shayd bach janda veera
Mansa de loko oye gua leya heera
Rehnde c comenta vich mande bolde
Landua da lukeya group ni hona
Uthuga koi tibbeya da putt lazmi
Jharhia ch sade kolo lukk nhi hona
Moosewala aisa ik
Syasat de choudary ne gunde palde
Kehnu sahi akhan sare ikko nalde
Chori dia gaddia nazaiz asle
Haramkhori nashakhori boht masle
Assi v ni challe guru dia raha te
Tattoo khunvaoun joge bass bahan te
sidhu moose wala new song,old skool,sidhu moose wala old skool,dhakka sidhu moose wala,forget about it,tibbeyan da putt,tibeyan da putt,moosa pind,b town,sidhu moose wala tibeyan da putt,tibeyan da putt old skool,the kidd,tibbeyan da putt 2,sidhu moosewala,sidhu moosewala latest song,sidhu moosewala leaked songs,sidhu moosewala official videos,sidhu moosewala official song,latest punjabi song 2022
Tibeyan Da Putt – https://youtu.be/twCHVhk8iMU
level sidhu moosewala-
The last ride –
295 song sidhu mooseala
Goat sidhu moosewala
https://youtu.be/puFl18-ZAmk
TIBEYAN DA PUTT 2 (Full Video) Jim Zaildar – Sidhu Moose Wala | Rio Sarb | Surjeet Coder | Punjabi Song 2022
#sylsong #sylsidhumoosewala
#sindumoosewalalastsong #tributetosidhumoosewala #tibeyandaputt #sidhumoosewala #sidhu #sidhumoosewalanewsong #sidhumoosewalanews #sidhumoosewalalive #tribute #jawarakicau #moosajatt #mossad #moosetape #mood #5911 #295 #livesidhumoosewala #mansa #sylsong #sidhumoosewalafans #zim #gym
#mooseala #goat #sidhulive #sidhumoosewala #dildanimada #deepsidhu #justice
#legend #legendsidhumoosewala #sidhu
#Tribute #tributetosidhumoosewala
#sunnymalton #sidhumoosewalanewsong
#sidhumoosewalacase #sidhumoosewalalastsong #sidhumoosewalalive #sidhusong
#295 #295 #dedication #tributetosidhumoosewala #tributetosidhumoosewala
#tibbeyandaputtsidhumoosewalastatus
#tibbeyandaputt #justiceforsidhumoosewala #jimzaildar #zimzaildar #gymjaildar #sidhumoosewala #level #legend #sidhu #sidhumoosewalanewsong
#jimzaildarnewsong
All Music Credits Goes To –
ODEmusic (on behalf of Sidhu Moose Wala); LatinAutorPerf, ASCAP, and 5 Music Rights Societies