Music Videos

Rihai : Harinder Singh Sabhra (Official Music Video) | Pannu Majupur | Latest Punjabi Song 2021



Song: Rihai
Singer & Composer: Harinder Singh Sabhra
Lyrics: Pannu Majupur
Music Produced, Mixed & Mastered: Joy Atul
Director: Navroz
Edit/Colorist – Omaan Khan
Recordist/Studio Location: TrendSniff Studios
Project Conceived : Jogi
Online Promotion : Omnitricks Digital
Label: TrendSniff Studios

Special Thanks : North West Trucking, Pizza Nation, Diwana Sidhu and Rup Kaur.

♪ Full Song Available on ♪

Apple Music : https://music.apple.com/ca/album/rihai/1585109086?i=1585109089
Spotify : https://open.spotify.com/track/0sjfzxtLCWak1IS4uFvowf?si=a2e7e57bc52d4e02
Napster : https://us.napster.com/artist/harinder-singh-sabhra/album/rihai
Gaana : https://gaana.com/song/rihai-1
Amazon : https://music.amazon.com/albums/B09FWGNHLH?marketplaceId=ART4WZ8MWBX2Y&musicTerritory=CA&ref=dm_sh_q3DsEl5RuxFTyv2YAgzblSy7R&trackAsin=B09FWHB6Y6
JioSaavn : https://www.jiosaavn.com/song/rihai/KT9ZUwdYRH0

Lyrics

ਆਇਆ ਸੁਪਨਾ ਪੰਜਾਬ ਫਿਰਾਂ ਘੁੰਮਦਾ
ਗੇਟ ਘਰਦੇ ਨੂੰ ਵੇਖ ਅੱਖ ਖੁੱਲ ਗਈ
ਬੇਬੇ ਬਾਪੂ ਦਿਆਂ ਪੇਰੀਂ ਸਿਰ ਰੱਖਕੇ
ਮੈਨੂੰ ਹੋਸ਼ ਸਾਰੀ ਦੁਨੀਆ ਦੀ ਭੁੱਲ ਗਈ
ਪੰਨੂੰ ਆਖਦਾ ਮਿਟਾਦੇ ਰੱਬਾ ਦੂਰੀਆਂ
ਸਾਡੀ ਹੋਰ ਕਿਤੇ ਹੁੰਦੀ ਸੁਣਵਾਈ ਨਾ
ਦਿਲ ਕਰਦਾ ਬਥੇਰਾ ਪਿੰਡ ਜਾਣ ਨੂੰ
ਜੇਲਾਂ ਮਿੱਠੀਆਂ ਚੋਂ ਮਿਲਦੀ ਰਿਹਾਈ ਨਾ

ਜਿੰਦ ਨੂੰ ਗਰੀਬੀ ਵਾਲੇ ਜੂੜ ਸੀ
ਪੈਣੇ ਵੱਡਣੇ ਤਾਂ ਮਿੱਤਰੋ ਜ਼ਰੂਰ ਸੀ
ਅਸੀਂ ਹਾਸਿਆਂ ਨੂੰ ਹੱਸ ਗਹਿਣੇ ਧੱਰਤਾ
ਓਦੋ ਵੱਕਤਾਂ ਦੇ ਹੱਥੋਂ ਮਜਬੂਰ ਸੀ
ਮਾਰੀਆਂ ਸੀ ਬਹੁਤ ਓਥੇ ਟੱਕਰਾਂ
ਜੌਬ ਕੋਈ ਚੱਜ ਦੀ ਥਿਆਈ ਨਾ
ਚਿੱਤ ਕਰਦਾ ਬਥੇਰਾ ……..

ਜੀਹਦੇ ਨਾ’(ਲ) ਸੀ ਸਾਂਝ ਸਾਹਾਂ ਵਰਗੀ
ਦੂਰੀ ਉਸ ਕੋਲੋਂ ਉਮਰਾ ਦੀ ਪੈ ਗਈ
ਫਿਰੇ ਦਿਲ ਚ ਧੜਕਦੀ ਉਹ ਚੰਦਰੀ
ਜੀਹਦੀ ਯਾਦ ਹੀ ਨਿਸ਼ਾਨੀ ਕੋਲੇ ਰਹਿ ਗਈ
ਜਿਹੜੇ ਨੈਣਾਂ ਦੀ ਨਾ ਸਿੱਲ ਹੁੰਦੀ ਜਰ ਸੀ
ਮੈਥੋ ਰੋਂਦੀ ਹੁਣ ਜਾਂਦੀ ਉਹ ਵਿਰਾਈ ਨਾ
ਚਿੱਤ ਕਰਦਾ ਬਥੇਰਾ ………..

ਮੌਜਾਂ ਪੂਰੀਆਂ ਚ ਓਂਜ ਏਥੇ ਰਹਿਨੇ ਆ
ਕਿਸੇ ਗੱਲ ਦੀ ਨਾ ਥੋੜ ਸਭਰਾਹ ਨੂੰ
ਪਰ ਡਾਲਰਾਂ ਤੋਂ ਕਿੱਥੇ ਪੂਰੀ ਹੁੰਦੀ ਆ
ਤੋਟ ਖਿੱਚ ਦੀ ਜੋ ਪਿੰਡ ਵਾਲੇ ਰਾਹ ਨੂੰ
ਵੇਚ ਖੁਦ ਨੂੰ ਖਰੀਦੇ ਅਸੀਂ ਸੁਪਨੇ
ਬੋਲੀ ਆਪਣੀ ਦੁਬਾਰਾ ਜਾਂਦੀ ਲਾਈ ਨਾ
ਦਿਲ ਕਰਦਾ ਬਥੇਰਾ ਪਿੰਡ ਜਾਣ ਨੂੰ
ਜੇਲਾਂ ਮਿੱਠੀਆਂ ਚੋਂ ਮਿਲਦੀ ਰਿਹਾਈ ਨਾ

Leave a Comment

close