Music Videos

Lifestyle – Nawaaz | Simxr | Loud Beats | Latest Punjabi Songs 2022



Lifestyle by #Nawaaz is one of our latest Punjabi songs of 2022. A project supported by SOOFI (Manmeet Pal Singh) and produced by Puneet Pal Singh under the music label; Loud Beats® Inc.

The official music video of #Lifestyle song is conceived by director and editor; Param Benipal. Lyrics are crafted by Rajveer Gill, and music produced by Simxr. A banger of a #LatestPunjabiSongs2022 is improvised by Khwab with special effects.

Stream or Download links are available below:

♪ Sound Cloud – available soon
♪ iTunes – available soon
♪ Spotify – available soon
♪ Resso – available soon
♪ Wynk – available soon
♪ Jio Saavn – available soon

Track Credits:

Singer- Nawaaz
Lyrics- Rajveer Gill
Music- Simxr
Effects- Khwab
DOP & Colorist- Monty Suri & Avjot Janjua
Editor- Param Benipal
Director- Param Benipal

Special Thanks- Rajveer Singh, Armaan & Gourav

Project- SOOFI (Manmeet Pal Singh)
Producer- Puneet Pal Singh
Music Label- Loud Beats® Inc.

Enjoy the full music video of Lifestyle punjabi song of 2022 and stay connected with Nawaaz on Instagram: https://www.instagram.com/​nawaazhere

Please share your feedback in comments and Subscribe to Loud Beats® Inc. official channel.

Youtube: https://youtube.com/c/loudbeatsrecords
Instagram: https://instagram.com/theloudbeats
Facebook: https://facebook.com/theloudbeats
Snapchat: https://snapchat.com/add/​​domainer1​​
Twitter: https://twitter.com/the_loudbeats

Lyrics of Lifestyle by Nawaaz Punjabi song:

ਤੈਨੂੰ ਦੱਸਾਂਗੇ ਬਿਠਾਕੇ ਕਿਵੇ ਲਾਸ਼ਾਂ ਅਸੀਂ ਤੋਰੀਆਂ
ਤੈਨੂੰ ਦੱਸਾਂਗੇ ਕਿਵੇ ਨਹਿਰ ਵਿਚ ਸਿੱਟੀਆਂ ਨੇ ਬੋਰੀਆਂ
ਤੈਨੂੰ ਦੱਸਾਂਗੇ ਬਿਠਾਕੇ ਕਿਵੇ ਲਾਸ਼ਾਂ ਅਸੀਂ ਤੋਰੀਆਂ
ਤੈਨੂੰ ਦੱਸਾਂਗੇ ਕਿਵੇ ਨਹਿਰ ਵਿਚ ਸਿੱਟੀਆਂ ਨੇ ਬੋਰੀਆਂ

ਵੈਲੀ ਕਰਦੇ ਜੋ ਹਵਾ ਮੁੱਛਾਂ ਚਾੜ੍ਹ-ਚਾੜ੍ਹ ਨੀ
ਰੌਂਦ ਪਿੱਤਲ ਦੇ ਲੰਗ ਜਾਂਦੇ ਸਿਨਾ ਪਾੜ ਨੀ
ਜਿਹਨਾਂ ਦੇ ਤੁ ਸਿਰਾਂ ਉੱਤੇ ਉਡੂ-ਉਡੂ ਕਰੇ
ਲਾਉਂਦੇ ਪੈਰੀਂ ਹੱਥ ਗਿਰ ਸਾਡੇ ਮੂੰਹ ਦੇ ਭਾਰ ਨੀ
ਬੈਠ ਸੋਚੀਂ ਰਾਤਾਂ ਕਾਲੀਆਂ ਚ ਸਾਡੇ ਨਾਲ ਕਿਊ ਨੇ ਗੋਰੀਆਂ
ਤੈਨੂੰ ਦੱਸਾਂਗੇ ਬਿਠਾਕੇ ਕਿਵੇ ਲਾਸ਼ਾਂ ਅਸੀਂ ਤੋਰੀਆਂ
ਤੈਨੂੰ ਦੱਸਾਂਗੇ ਕਿਵੇ ਨਹਿਰ ਵਿਚ ਸਿੱਟੀਆਂ ਨੇ ਬੋਰੀਆਂ

ਲਾਗੇ-ਲਾਗੇ ਪਿੰਡਾਂ ਵਿਚ ਰੌਲਾ ਪੈਣ ਲੱਗਿਆ
ਨੀ ਮੁੰਡਾ ਕੰਮ ਕਰੇ ਜਿਹਦੇ ੳਤੇ BAN ਲੱਗਿਆ
ਘੰਟੀ ਵਾਂਗ ਵੈਰੀ ਖੜਕਾਈ ਰੱਖਦਾ
ਨੀ ਜੱਟ ਚਰਚਾ ਦੇ ਵਿਸ਼ਾ ਵਿਚ ਰਹਿਣ ਲੱਗਿਆ
ਕੀਤੇ ਕਾਂਡ ਫੋਕੀ ਗਾਨਿਆਂ ਚ ਲੈਨਾ ਨਹੀਓ ਜੋੜੀਆਂ
ਤੈਨੂੰ ਦੱਸਾਂਗੇ ਬਿਠਾਕੇ ਕਿਵੇ ਲਾਸ਼ਾਂ ਅਸੀਂ ਤੋਰੀਆਂ
ਤੈਨੂੰ ਦੱਸਾਂਗੇ ਕਿਵੇਂ ਨਹਿਰ ਵਿਚ ਸਿੱਟੀਆਂ ਨੇ ਬੋਰੀਆਂ

ਰਾਤੀਂ ਟੋਲਾ ਜੇਹਾ ਬਨਾਕੇ ਕਰੇ ਸੈਰ ਬਲਿਆ
ਲਗੇ ਰਾਜਵੀਰ ਅੰਟੀਆ ਨੂੰ ਜ਼ਹਰ ਬਲਿਆ
ਨਾਲ ਰਹਿੰਦਾ ਏ ਨਵਾਜ਼ ਖੱਬੀ ਅੱਖ ਜੀਵੇ ਬਾਜ਼
ਮਾਝਾ ਟਾੳਨ ਦੇਖ ਪੈਂਦਾਂ ਪੂਰਾ ਕੇਹਰ ਬਲਿਆ
ਗਲਾਂ ਆਖਦੇ ਆਂ ਸੱਚ ਭਾਵੇ ਲੱਗਦਿਆਂ ਕੌੜੀਆਂ
ਤੈਨੂੰ ਦੱਸਾਂਗੇ ਬਿਠਾਕੇ ਕਿਵੇ ਲਾਸ਼ਾਂ ਅਸੀਂ ਤੋਰੀਆਂ
ਤੈਨੂੰ ਦੱਸਾਂਗੇ ਕਿਵੇਂ ਨਹਿਰ ਵਿਚ ਸਿੱਟੀਆਂ ਨੇ ਬੋਰੀਆਂ

Leave a Comment

close