Music Videos

Dhee | Karam Brar (Official Video) Dark Noise | Latest New Punjabi song 2022



Song – Dhee
Singer – KARAM BRAR
https://www.instagram.com/karamkaurbrarofficial/

Lyrics – JAGGI BATHINDE WALA
https://www.instagram.com/jaggibathindewalaofficial/

Artist – Ramandeep kaur / Japnaaz kaur / Jagmeet Singh(Raja Kotbhai)
Music – Dark Noise
DOP- Jaspreet Singh
Post Production- Jaspreet Singh(Black Sparrow Films )
Makeup artist – Preet Kaur Brar
(Instagram – Preetkaurbrarofficial , Preetbrarmakeover)

Direction- Jaggi Bathinde Wala
LABEL- JAGGI BATHINDE WALA
Contact- +919877968385 (WhatsApp only)

Digital Partner&YouTube Promotion-Mediadting
Email – Info@mediating.com ,
Contact. +91 99 88 279882

Apple Music – https://music.apple.com/in/album/dhee/1647140072?i=1647140084
iTunes – https://music.apple.com/in/album/dhee/1647140072?i=1647140084
YouTube music – https://music.youtube.com/watch?v=X9I_kr4n-20&feature=share
Amazon – https://music.amazon.in/albums/B0BGLLDHKG?do=play&trackAsin=B0BGLTQ1SL&ref=dm_sh_sluU5vBJadv1tjMP6KFxe6r0w
Shazam – https://www.shazam.com/track/634614360/dhee?referrer=share
Resso – https://m.resso.com/ZSRQ4ybgE/

#dhee #karambrar #latestpunjabisongs

ਲਿਖਤ-

(1)- ਮੈਂ ਤੇਰੀ ਕੁੱਖ ਵਿੱਚ ਪਲਦੀ ਹਾਂ ਮੇਰਾ ਨਾ ਕਸੂਰ ਹਾੜਾ ਮਾਏ ਹਾੜਾ ਮਾਏ ਕਰ ਨਾ ਦੇਵੀਂ ਦੂਰ
ਮੈਂ ਬਾਪੂ ਦੀ ਚਿੱਟੀ ਪੱਗ ਹਾਂ
ਤੇਰੇ ਦਿਲ ਦੀ ਰਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ

(2) – ਇੱਕ ਦਿਨ ਤੇਰੇ ਸਿਰ ਤੇ ਤਾਜ ਮੈਂ ਰੱਖ ਦਿਖਾਉਂਗੀ
ਸੌਂਹ ਲੱਗੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲਾਊਗੀ ਪੜ ਲਿਖ ਚੰਗੀ ਅਫ਼ਸਰ ਬਣਕੇ ਬਦਲ ਦਿਉਂ ਮੈਂ ਕਹਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮੈਂ ਪੁੱਤਾਂ ਵਰਗੀ ਆਂ

(3) – ਸਣੇ ਸੂਦ ਮੈਂ ਮੋੜੂ ਮਾਏਂ ਜੱਗ ਦੇ ਜੋ ਮਿਹਣੇ ਤੇਰੇ ਹੱਥਾਂ ਤੇ ਅੱਟਣ ਮਾਏਂ ਪੈਣ ਨਹੀਂਉ ਦੇਣੇ
ਅੱਧੇ ਬੋਲ ਮੈਂ ਭੱਜੀ ਆਂਉ ਜੇ ਮੰਗੇ ਤੂੰ ਪਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ

(4) – ਬਾਪੂ ਦੇ ਮੈਂ ਦਿਲ ਦੀ ਰਾਣੀ ਰੌਣਕ ਵਿਹੜੇ ਦੀ
ਬਣੂ ਲਕੀਰ ਮੈਂ ਕਿਸਮਤ ਵਾਲੀ ਮੱਥੇ ਤੇਰੇ ਦੀ ਜੱਗੀ ਬਠਿੰਡੇ ਵਾਲਾ ਲਿਖਦਾ ਸੱਚੀ ਗੱਲ ਸਿਆਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ

Leave a Comment

close