Music Videos

ਮੂਸੇਵਾਲ਼ੇ ਦੀ ਪ੍ਰੋਪਰਟੀ ਖਰੀਦਣ ਵਾਲੇ ਨੂੰ ਗਿੱਪੀ ਗਰੇਵਾਲ ਨੇ ਲਤਾੜਿਆ #sidhumoosewala #shorts



ਤਹਿਲਕਾ ਰੇਡੀਓ ਕੈਨੇਡਾ ਦੇ amar singh padda ਨੇ ਆਪਣੇ ਰੇਡੀਓ ਸ਼ੋ ਚ ਕਿਹਾ ਸੀ ਕਿ ਇਹ ਸਿੱਧੂ ਮੂਸੇ ਵਾਲਾ ਦੀ ਪ੍ਰੋਪਰਟੀ ਅੱਧੇ ਘੰਟੇ ਚ ਖਰੀਦ ਲਾਵਾਗਾ ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣਾ reaction ਦਿੱਤਾ

#sidhumoosewala
#gippy grewal
#justiceforsidhumoosewala
#thelastride
#295sidhumoosewala
#sidhumoosewalastatus
#viralvideo
#tehlkaradio

Leave a Comment

close