Music Videos

Le Jaana Punjabi Wedding Song | Manni D | Jugni Records | Punjabi Song 2022



Jugni Records presents Le Jaana – Punjabi Wedding Song!

Please like, share, comment on our video and subscribe to our channel.

Song: Le Jaana Punjabi Wedding Song (ਲੈ ਜਾਣਾ)
Artist: Manni D
Music: Epic Official
Mixing & Mastering: Manni D
Lyrics & Composer: Mandeep Dhaliwal
Flute: Deepak Sharma
Harmonium: Lovely Surjit
Keyboard: Earl Fernandes
Models: Nitisha & Sanjesh; Singh/Nand Families & Friends
DOP: Jot Toor & HUR-V
Label – Jugni Records
Editor & Colorist: Rangeela
Wardrobe: Pooja’s Boutique
Venue: Rio Banquet Hall
Special Thanks: Bliss Production; Rio Banquet Hall; Pooja’s Boutique

Facebook: https://www.facebook.com/Manni-D-673944622713734
Instagram: ManniDMusic

Free Download: https://www.dropbox.com/sh/ya6xxrhl3pnggkp/AAB9ciW-BxGCRNeZboTn28wAa?dl=0

#LeJaana #PunjabiWeddingSong #ManniD

Lyrics
ਮੇਰਾ ਦਿਲ ਨੱਚਣ ਨੂੰ ਕਰਦਾ,
ਤੂੰ ਕਿਓਂ ਵੱਟੇਂ ਘੂਰੀ,
ਬੜੇ ਚਿਰਾਂ ਤੋਂ ਰੀਝ ਸੀ ਦਿਲ ਦੀ,
ਅੱਜ ਹੋਣੀ ਐ ਪੂਰੀ,
ਵੱਖੋ ਵੱਖ ਸੀ ਰਾਹ ਸਾਡੇ,
ਹੁਣ ਇੱਕੋ ਰਾਹੇ ਪੈ ਜਾਣਾ,
ਲੈ ਜਾਣਾ ਮੈਂ ਲੈ ਜਾਣਾ,
ਅੱਜ ਵਿਆਹ ਕੇ ਤੈਨੂੰ ਲੈ ਜਾਣਾ…

ਸ਼ਗਨਾਂ ਦੇ ਨਾਲ਼ ਸਿਰ ਵੀਰੇ ਦੇ,
ਸੇਹਰਾ ਭੈਣ ਸਜਾਇਆ ਏ,
ਭਾਬੀ ਨੇ ਵੀ ਚਾਵਾਂ ਦੇ ਨਾਲ਼,
ਅੱਖੀਂ ਸੁਰਮਾ ਪਾਇਆ ਏ,
ਇੱਕ ਵਾਰ ਤੂੰ ਦੇ ਗੇੜਾ,
ਸਭ ਸੰਗਾਂ ਸ਼ਰਮਾਂ ਲਹਿ ਜਾਣਾ,
ਲੈ ਜਾਣਾ ਮੈਂ ਲੈ ਜਾਣਾ,
ਅੱਜ ਵਿਆਹ ਕੇ ਤੈਨੂੰ ਲੈ ਜਾਣਾ…

ਸੁੱਖ ਹੋਵੇ ਜਾਂ ਦੁੱਖ ਹੋਵੇ ਮੈਂ,
ਹਰ ਪਲ ਸਾਥ ਨਿਭਾਣਾ,
ਜਨਮ ਜਨਮ ਦਾ ਕਰਕੇ ਵਾਅਦਾ,
ਨਾਲ਼ ਤੈਨੂੰ ਲੈ ਜਾਣਾ,
ਮਾਮੀ ਚਾਚੀ ਮਾਸੀ ਭੂਆ,
ਸਭ ਨੇ ਟਾ ਟਾ ਕਹਿ ਜਾਣਾ,
ਲੈ ਜਾਣਾ ਮੈਂ ਲੈ ਜਾਣਾ,
ਅੱਜ ਵਿਆਹ ਕੇ ਤੈਨੂੰ ਲੈ ਜਾਣਾ…

Leave a Comment

close