Music Videos

Sidhu Moosewala ਦੇ ਮਾਤਾ-ਪਿਤਾ ਨੇ UK 'ਚ ਪੁੱਤ ਨੂੰ ਇਨਸਾਫ਼ ਦਵਾਉਣ ਲਈ ਕਹੀ ਵੱਡੀ ਗੱਲ |



ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਇਸ ਵੇਲੇ UK ਵਿਚ ਨੇ ਅਤੇ ਹੁਣ ਉੰਨਾ ਨੇ ਆਪਣੇ ਪੁੱਤ ਨੂੰ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਕੋਲ ਪਹੁੰਚ ਕੀਤੀ ਹੈ ਜਿੱਥੇ ਉੰਨਾ ਨੇ ਆਪਣੇ ਪੁੱਤਰ ਨੂੰ ਇਨਸਾਫ ਦਿਲਵਾਉਣ ਲਈ ਵੱਡਾ ਐਲਾਨ ਕੀਤਾ ਹੈ | Sidhu Moosewala | Balkaur Singh | Charan Kaur | Avee News Punjabi |
#sidhumoosewala #balkaursingh #charankaur #uk #punjabpolice #indianpolice #aveenewspunjabi

Leave a Comment

close