Music Videos

APNA GHAR | DEV SANGHA (Official Music Video) | Latest Punjabi Song 2023



Welcome to the Official YouTube Channel of Dev Sangha — 13 Records (Sangha Music Production)
Please Like, Comment, Share and Subscribe

Credits:
Song: Apna Ghar
Lyrics/Singer: Dev Sangha
Composer/Music: Dev Sangha
Artists: Sukhbir Singh Batth, Sarita Tiwari and Bakhshi Thanewal
Video: Lucky Arts
DOP: Harkirat Mann
Asst Dir: Ajay Ghuman
Making & Still: Savneet Sohal
Make-Up: Sonu
Special Thanks: Jind’s Dhillon
Promotions by: Jatt Media Productions
Music Label: 13 Records

Published on 23 Jan 2023

➡︎ Download and Listen Full Audio From:

Apple Music: http://bit.ly/3WoFwBn

iTunes: http://bit.ly/3JbC4qR

Spotify: http://bit.ly/3QWJcJg

Amazon Music: http://bit.ly/3WoQ0At

YouTube Music: http://bit.ly/3HmM13a

anghami: http://bit.ly/3wokTKM

Boomplay: http://bit.ly/3woljRm

Dezzer: http://bit.ly/3H5Z0Fk

qobuz: http://bit.ly/3Xsk4wE (Hi-Res Audio)

➡︎ Follow Dev Sangha On:
Instagram: https://www.Instagram.com/dev.sangha

Facebook: https://www.facebook.com/devsanghamusic

TikTok: http://www.tiktok.com/@devsangha13

Song Lyrics:
ਆਪਣਾ ਘਰ:
ਜਦੋਂ ਮੈਂ ਛੱਡਿਆ ਉਦੋਂ ਵੀ ਡਰ ਸੀ
ਉਹ ਜਿਹੜਾ ਮੇਰਾ ਆਪਣਾ ਘਰ ਸੀ
ਮੁੜ ਕੇ ਫੇਰ ਕਦੀ ਉਹ ਮੇਰਾ ਆਪਣਾ ਹੋਵੇਗਾ
ਜਾ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ

ਪਤਾ ਨਹੀਂ ਸੀ ਛੱਡ ਕੇ ਮੈਂ ਕਦ ਵਾਪਸ ਆਵਾਂਗਾ
ਆਪਣੇ ਘਰ ਮਹਿਮਾਨਾਂ ਵਾਂਗਰ ਫੇਰਾ ਪਾਵਾਂਗਾ
ਆਪਣੇ-ਆਪ ਨੂੰ ਜਾਣਕੇ ਦਿਲ ਬੇਗਾਨਾ ਰੋਵੇਗਾ
ਜਦ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ

ਮੇਰੇ ਸਾਂਭੇ ਹੋਏ ਕਾਗਜ਼ਾਂ ਵਿਚ ਕੀ ਰਹਿ ਗਿਆ ਹੋਣਾ ਏ
ਰੱਦੀ ਵਾਲਾ ਕਿੱਲੋਆਂ ਦੇ ਭਾਅ ਲੈ ਗਿਆ ਹੋਣਾ ਏ
ਘੁਣ ਖਾਧੀ ਅਲਮਾਰੀ ਤੇ ਇੱਕ ਜਿੰਦਰਾ ਹੋਵੇਗਾ
ਜਾ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ

ਵਕਤ ਦੇ ਨਾਲ ਤਸਵੀਰਾਂ ਵੀ ਗਲ਼ ਗਈਆਂ ਹੋਣਗੀਆਂ
ਉਨ੍ਹਾਂ ਵਿਚਲੀਆਂ ਯਾਦਾਂ ਵੀ ਢਲ਼ ਗਈਆਂ ਹੋਣਗੀਆਂ
‘ਦੇਵ’ ਇਹ ਸਭ ਕੁੱਝ ਜਰਨੇ ਦਾ ਨਾ ਜੇਰਾ ਹੋਵੇਗਾ
ਜਦ ਤੇਲ ਦੀ ਥਾਂ ਦਹਿਲੀਜ਼ਾਂ ਤੇ ਕੋਈ ਹੰਝੂ ਚੋਵੇਗਾ
ਲਿਖਤ: ਦੇਵ ਸੰਘਾ
——————————————————-
English Transcript:
Jdo main chhadeya udo v darr c
Oh jehra mera apna ghar c
Mudke fer kdi oh mera apna howega
Jad tel di tha dehlija te koi hanju chowega

Pta nahi c chad k main kad vapis aawaga
Apne ghar mehmana wangar fera pawaga
Apne aap nu jan ke dil begana rowega
Jad tel di tha dehlija te koi hanju chowega

Mere sambhe hoye kagza wich ki reh gia hona ye
Raddi wala kiloyan de bha le gia hona ye
Ghun khadi alamari te ik jandra howega
Ja tel di tha dehlija te koi hanju chowega

Waqt de nal tasvira v gal gyiya hongia
Ohna wichliya yada v dhal gyiya hongia
‘Dev’ eh sab kuj jarne da na jera howega
Ja tel di tha dehlija te koi hanju chowega
Writer: Dev Sangha

#latestpunjabisong2023 #newpunjabisong #apnaghar #pardesi #punjab

Copyright © 13 Records (Sangha Music Production)
All Rights Reserve

Leave a Comment

close