Music Videos

ਜਦ ਸਿੱਖਾਂ ਦੀ ਤੋਪ ਟੁੱਟ ਗਈ| Multan ਦੀ ਜੰਗ | Sikh History | Punjab Siyan



Multan afghan Sikh war
maharaja ranjit singh history war againstb muzaffar khan of multan in 1818
Sardar Hari singh nalwa got injured in this war
hari singh nalwa history then maharaja ranjit singh visited him
sikhs have zamzamahh cannon ਜ਼ਮਜ਼ਮਾ ਤੋਪ this earlier was vthe canon of ahmend shah abdali
sikhas had captured zamzammah top from abdali ( the bhangi masal)
the sikh warriors like hari singh nalwa, aklai phoola singh, nidhan singh panj hatha, sham singh atariwala, deewan chand and many more were participated in this war
this multan war was won by sikhs
ਮੁਲਤਾਨ ਦੀ ਜੰਗ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਕਿਲ੍ਹੇ ਤੇ ਹੱਲਾ ਬੋਲਿਆ 1818

ਮੁਲਤਾਨ ਦਾ ਨਵਾਬ ਸੀ ਮੁਜ਼ੱਫਰ ਖਾਨ ਜੋ ਹਰਜਾਨੇ ਦਾ ਵਾਅਦਾ ਕਰਕੇ ਮੁੱਕਰ ਜਾਂਦਾ ਸੀ
ਤੇ ਜਨਤਾ ਤੇ ਜ਼ੁਲਮ ਕਰਦਾ ਸੀ
ਸਿਖਾਂ ਨੇ ਮੁਲਤਾਨ ਤੇ ਹਮਲਾ ਕੀਤਾ

ਬਹੁਤ ਸਮਾਂ ਜੰਗ ਹੋਈ
ਇਸ ਜੰਗ ਵਿਚ ਸਰਦਾਰ ਹਰਿ ਸਿੰਘ ਨਲੂਆ ਵੀ ਜਖ਼ਮੀ ਹੋ ਗਏ
ਜਮਜਮਾ ਤੋਪ ( ਭੰਗੀਆਂ ਵਾਲੀ ਤੋਪ ) ਦਾ ਪਹੀਆ ਟੁੱਟ ਗਿਆ ਤਾਂ ਦੁਸ਼ਮਣਾਂ ਦੇ ਭੇਜੇ ਜਾਸੂਸ ਗੁਲਾਮ ਜੱਲਾਨੀ ਨੇ ਸਿਖਾਂ ਦੀ ਬਹਾਦਰੀ ਆਪਣੀ ਫਾਰਸੀ ਦੀ ਕਿਤਾਬ ਜੰਗਨਾਮਾ ਚ ਬਿਆਨ ਕੀਤੀ ਹੈ
ਇਸ ਜੰਗ ਚ ਕੰਵਰ ਖੜਕ ਸਿੰਘ
ਹਰੀ ਸਿੰਘ ਨਲੂਆ
ਨਿਧਾਨ ਸਿੰਘ ਪੰਜ ਹੱਥਾ
ਸ਼ਾਮ ਸਿੰਘ ਅਟਾਰੀਵਾਲਾ
ਦਵਾਨ ਚੰਦ ਤੇ ਹੋਰ ਗੁਰੂ ਦੇ ਸਿੰਘਾਂ ਨੇ ਹਿਸਾ ਲਿਆ
ਤੇ ਬਹਾਦਰੀ ਦੇ ਸਬੂਤ ਦਿੱਤੇ ਤੇ ਮੁਲਤਾਨ ਦਾ ਕਿਲ੍ਹਾ ਫਤਿਹ ਕੀਤਾ
ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ

Leave a Comment

close