Music Videos

Anmol Bishnoi ਦੀ ਨੱਚਣ ਵਾਲੀ Video ਵੇਖ Sidhu Moosewala ਦੇ ਪਿਤਾ ਨੇ ਘੇਰੀ ਸਰਕਾਰ । Punjab Tak



#SidhuMoosewala #AnmolBishnoi #KaranAujla
Anmol Bishnoi ਦੀ ਨੱਚਣ ਵਾਲੀ Video ਵੇਖ Sidhu Moosewala ਦੇ ਪਿਤਾ ਨੇ ਘੇਰੀ ਸਰਕਾਰ । Punjab Tak
ਅਨਮੋਲ ਬਿਸ਼ਨੋਈ ਦੀ ਕਰਨ ਔਜਲਾ ਨਾਲ ਵੀਡਿਓ ਵਾਇਰਲ
ਲਾਰੇਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ
‘ਮੇਰੀ ਸਮਝ ਨੂੰ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਗਿਆ ਸੀ’
‘ਬਹੁਤ ਅਫਸੋਸ ਹੋਇਆ, ਮਨ ਦੁੱਖੀ ਹੁੰਦਾ’
‘ਡਿਟੇਨ ਕੀਤਾ ਹੋਇਆ, ਅਮਰੀਕਾ ਕਿਵੇਂ ਚਲਾ ਗਿਆ’
#PUT039
——————
About the channel
Punjab Tak ‘ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak ‘ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ…

Facebook – https://www.facebook.com/punjabtakofficial
Instagram – https://www.instagram.com/punjabtak/
Twitter – https://twitter.com/PunjabTak

Leave a Comment

close